• ਐਤਃ. ਮਈ 28th, 2023

ਮੋਗਾ ਦੇ ਸਰਦਾਰ ਦੀ ਸੇਵਾ ਨੂੰ ਸਲਾਮ

Rajinder Singh Helps In Moga

ਮੋਗਾ , 14 ਮਾਰਚ

ਪਿਛਲੇ 12 ਸਾਲਾਂ ਤੋਂ ਰਜਿੰਦਰ ਸਿੰਘ ਕਰ ਰਿਹਾ ਹੈ ਲੋਕਾਂ ਦੀ ਸੇਵਾ ,ਹਸਪਤਾਲਾਂ ’ਚ ਦਾਖ਼ਲ ਮਰੀਜ਼ਾਂ ਨੂੰ ਦਿੰਦਾ ਹੈ ਮੁਫ਼ਤ ਦਵਾਈਆਂ ,ਰਜਿੰਦਰ ਕਚਿਹਰੀ ’ਚ ਟਾਈਪ ਰਾਈਟਰ ਵਜੋਂ ਕਰਦੇ ਹਨ ਕੰਮ | ਮੈਡੀਕਲ ਅਫਸਰ ਵੀ ਰਜਿੰਦਰ ਦੇ ਕੰਮ ਦੀ ਕਰਦੇ ਹਨ ਤਾਰੀਫ਼ |

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।