ਬਿਊਰੋ ਰਿਪੋਰਟ , 25 ਮਾਰਚ
ਕੇਂਦਰ ਸਰਕਾਰ ਦਾ ਪੰਜਾਬ ਲਈ ਨਵਾਂ ਫਰਮਾਨ , ਭਗਵੰਤ ਮਾਨ ਸਰਕਾਰ ‘ਤੇ ‘ਪ੍ਰੀਪੇਡ ਸਮਾਰਟ ਮੀਟਰ’ ਲਗਾਉਣ ਦਾ ਦਬਾਅ |
ਕੇਂਦਰੀ ਬਿਜਲੀ ਮੰਤਰਾਲੇ ਨੇ ਫੰਡ ਰੋਕਣ ਦਾ ਦਿੱਤਾ ਸੰਕੇਤ , ਕੇਂਦਰ ਸਰਕਾਰ ਦੇ ਫਰਮਾਨ ਨਾਲ ‘ਆਪ’ ਸਰਕਾਰ ਲਈ ਖੜ੍ਹੀ ਹੋਈ ਨਵੀਂ ਬਿਪਤਾ | ਭਗਵੰਤ ਮਾਨ ਨੇ ਸਸਤੀ ਬਿਜ਼ਲੀ ਦੇਣ ਦਾ ਵਾਅਦਾ ਕਰਕੇ ਬਣਾਈ ਹੈ ਸਰਕਾਰ |