ਬਿਊਰੋ ਰਿਪੋਰਟ , 3 ਮਾਰਚ
ਮੋਦੀ ਸਰਕਾਰ ਨੇ ਕੀਤਾ ਇੱਕ ਹੋਰ ਧੱਕਾ , ਭਾਖੜਾ ਬਿਆਸ ਮੈਨੇਜਮੈਂਟ ਬੋਰਡ ’ਚ ਪੰਜਾਬ ਦੀ ਨੁਮਾਇੰਦਗੀ ਕੀਤੀ ਖਤਮ , ਨੁਮਾਇੰਦਗੀ ਖਤਮ ਕਰਨ ਤੋਂ ਬਾਅਦ ਮੋਦੀ ਦਾ ਇੱਕ ਹੋਰ ਧੱਕਾ |
ਮੋਦੀ ਸਰਕਾਰ ਨੇ ਸੂਬਾਈ ਪੁਲਿਸ ਨੂੰ ਡੈਮਾਂ ਦੀ ਸੁਰੱਖਿਆ ਤੋਂ ਕੀਤਾ ਲਾਂਭੇ , ਭਾਖੜਾ ਬਿਆਸ ਮੈਨੇਜਮੈਂਟ ਬੋਰਡ ਨੇ ਤਿੰਨੇ ਡੈਮਾਂ ਦੀ ਸੁਰੱਖਿਆ ਸੀ.ਆਈ.ਐੱਸ.ਐਫ ਹਵਾਲੇ |