• ਬੁੱਧਵਾਰ. ਫਰ. 8th, 2023

ਮੋਦੀ ਸਰਕਾਰ ਨੇ ਹੁਣ ਸਿੱਖਾਂ ਲਈ ਕੀਤਾ ਇਹ ਵੱਡਾ ਕੰਮ

Bynews

ਮਾਰਚ 14, 2022
PM Modi Big Announcement

ਬਿਊਰੋ ਰਿਪੋਰਟ , 14 ਮਾਰਚ

ਕੇਂਦਰ ਸਰਕਾਰ ਨੇ ਸਿੱਖ ਭਾਈਚਾਰੇ ਨੂੰ ਦਿੱਤੀ ਵੱਡੀ ਰਾਹਤ , ਕਿਰਪਾਨ ਪਹਿਨ ਕੇ ਹਵਾਈ ਸਫ਼ਰ ਕਰਨ ਦੀ ਦਿੱਤੀ ਇਜ਼ਾਜਤ , ਘਰੈਲੂ ਹਵਾਈ ਸਫ਼ਰ ਦੌਰਾਨ ਸਿੱਖ ਪਹਿਨ ਸਕਣਗੇ ਕਿਰਪਾਨ |

9 ਇੰਚ ਲੰਮੀ ਪਹਿਨ ਸਕਣਗੇ ਕਿਰਪਾਨ |

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।