• ਐਤਃ. ਅਕਤੂਃ 1st, 2023

ਯੂਕਰੇਨ: ਜ਼ੋਰਦਾਰ ਧਮਾਕਿਆਂ ਨਾਲ ਕੰਬਿਆ ਲਵੀਵ ਸ਼ਹਿਰ

Attack In Leviv City Ukraine

ਲਵੀਵ, 18 ਮਈ

ਯੂਕਰੇਨ ਦੇ ਪੱਛਮ ’ਚ ਲਵੀਵ ਸ਼ਹਿਰ ਅੱਜ ਜ਼ੋਰਦਾਰ ਧਮਾਕਿਆਂ ਨਾਲ ਕੰਬ ਗਿਆ। ਵੇਰਵਿਆਂ ਮੁਤਾਬਕ ਸ਼ਹਿਰ ਵਿਚ ਅੱਠ ਵੱਡੇ ਧਮਾਕੇ ਹੋਏ ਹਨ। ਸ਼ਹਿਰ ਵਿਚ ਸਵੇਰ ਤੋਂ ਸ਼ਾਮ ਤੱਕ ਕਰਫਿਊ ਲੱਗਾ ਹੋਇਆ ਹੈ। ਯੂਕਰੇਨ ਦੇ ਫ਼ੌਜੀ ਅਧਿਕਾਰੀਆਂ ਨੇ ਦੱਸਿਆ ਕਿ ਰੂਸ ਨੇ ਸੈਨਾ ਦੇ ਟਿਕਾਣਿਆਂ ਉਤੇ ਹਮਲੇ ਕੀਤੇ ਹਨ। ਯਵੋਰੀਵ ਸ਼ਹਿਰ ਉਤੇ ਹੱਲਾ ਬੋਲਿਆ ਗਿਆ ਹੈ ਜੋ ਪੋਲੈਂਡ ਦੀ ਹੱਦ ਤੋਂ 15 ਕਿਲੋਮੀਟਰ ਦੂਰ ਹੈ। ਅਧਿਕਾਰੀਆਂ ਨੇ ਕਿਹਾ ਕਿ ਮਿਜ਼ਾਈਲਾਂ ਨਾਲ ਇਹ ਧਮਾਕੇ ਹੋਣ ਬਾਰੇ ਅਜੇ ਕੁਝ ਸਪੱਸ਼ਟ ਨਹੀਂ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।