• ਐਤਃ. ਮਈ 28th, 2023

ਰੂਸ ਯੂਕਰੇਨ ਜੰਗ ਦੌਰਾਨ ਬਰਨਾਲਾ ਦੇ ਨੌਜਵਾਨ ਦੀ ਮੌਤ

Barnala Student Died

ਬਿਊਰੋ ਰਿਪੋਰਟ , 2 ਮਾਰਚ

ਰੂਸ ਯੂਕਰੇਨ ਜੰਗ ਦੌਰਾਨ ਬਰਨਾਲਾ ਦੇ ਨੌਜਵਾਨ ਦੀ ਮੌਤ , ਮ੍ਰਿਤਕ ਨੌਜਵਾਨ ਚੰਦਨ ਜਿੰਦਲ ਐਮਬੀਬੀਐਸ ਦੀ ਪੜ੍ਹਾਈ ਕਰਨ ਗਿਆ ਸੀ ਯੂਕਰੇਨ |

2 ਫਰਵਰੀ ਨੂੰ ਚੰਦਨ ਜਿੰਦਲ ਗੰਭੀਰ ਰੂਪ ’ਚ ਹੋ ਗਿਆ ਸੀ ਬਿਮਾਰ , ਦਿਮਾਗ ਵਿਚ ਖੂਨ ਜਮ ਜਾਣ ਕਰਕੇ ਆਈਸੀਯੂ ’ਚ ਸੀ ਦਾਖਲ |

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।