• ਸ਼ੁੱਕਰਵਾਰ. ਸਤੰ. 29th, 2023

ਰੋਪੜ ’ਚ ਖਾਲਿਸਤਾਨ ਦੇ ਲੱਗੇ ਬੈਨਰ

Khalistan Poster In Ropar

ਬਿਊਰੋ ਰਿਪੋਰਟ , 13 ਅਪ੍ਰੈਲ

ਰੋਪੜ ’ਚ ਖਾਲਿਸਤਾਨ ਦੇ ਲੱਗੇ ਬੈਨਰ , ਐਸ.ਐਸ.ਪੀ ਤੇ ਡੀ.ਸੀ. ਦਫ਼ਤਰ ਸਾਹਮਣੇ ਲਾਇਆ ਗਿਆ ਬੈਨਰ | ਪ੍ਰਸ਼ਾਸਨਿਕ ਕੰਪਲੈਕਸ ਦੇ ਬਾਹਰ ਲਗਾਇਆ ਗਿਆ ਖਾਲਿਸਤਾਨ ਦਾ ਬੈਨਰ | ਸ਼ਿਵ ਸੈਨਿਕਾਂ ਵੱਲੋਂ ਸਰਕਾਰ ਖ਼ਿਲਾਫ਼ ਕੀਤੀ ਗਈ ਨਾਅਰੇਬਾਜ਼ੀ |

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।