ਬਿਊਰੋ ਰਿਪੋਰਟ , 11 ਅਪ੍ਰੈਲ
ਦਿੱਲੀ-ਹਰਿਆਣਾ ’ਚ ਵਧੀ ਕੋਰੋਨਾ ਦੇ ਮਾਮਲਿਆਂ ਦੀ ਰਫ਼ਤਾਰ , ਚੌਥੀ ਲਹਿਰ ਦਾ ਫਿਰ ਵਧਣ ਲੱਗਾ ਡਰ |
ਦਿੱਲੀ ’ਚ ਕੋਰੋਨਾ ਦੇ ਮਾਮਲਿਆਂ ’ਚ ਆਈ ਤੇਜ਼ੀ , ਦਿੱਲੀ ’ਚ ਹਫਤਾਵਾਰੀ ਮਾਮਲਿਆਂ ‘ਚ 26 ਫੀਸਦੀ ਅਤੇ ਹਰਿਆਣਾ ‘ਚ 50 ਫੀਸਦੀ ਦਾ ਵਾਧਾ | ਐਤਵਾਰ ਨੂੰ ਦਿੱਲੀ ’ਚ 141 ਨਵੇਂ ਮਾਮਲੇ ਕੀਤੇ ਗਏ ਦਰਜ |