• ਸ਼ੁੱਕਰਵਾਰ. ਜੂਨ 9th, 2023

ਸਕੂੁਲ ਬੰਦ ਕਰਨ ਦਾ ਵਿਸ਼ਵ ਬੈਂਕ ਵੱਲੋਂ ਵਿਰੋਧ

ਨਵੀਂ ਦਿੱਲੀ

ਵਿਸ਼ਵ ਬੈਂਕ ਦੇ ਵਿਸ਼ਵ ਸਿੱਖਿਆ ਨਿਰਦੇਸ਼ਕ ਜੈਮੀ ਸਾਵੇਦਰਾ ਅਨੁਸਾਰ ਮਹਾਮਾਰੀ ਦੇ ਮੱਦੇਨਜ਼ਰ ਸਕੂਲਾਂ ਨੂੰ ਬੰਦ ਰੱਖਣਾ ਹੁਣ ਜਾਇਜ਼ ਨਹੀਂ ਹੈ ਅਤੇ ਭਾਵੇਂ ਕਿ ਨਵੀਆਂ ਲਹਿਰਾਂ ਆਉਣ, ਸਕੂਲਾਂ ਨੂੰ ਬੰਦ ਕਰਨਾ ਅੰਤਿਮ ਉਪਾਅ ਹੀ ਹੋਣਾ ਚਾਹੀਦਾ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।