• ਸ਼ੁੱਕਰਵਾਰ. ਸਤੰ. 29th, 2023

ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਪੀ.ਜੀ.ਆਈ. ’ਚ ਦਾਖਲ

ਬਿਊਰੋ ਰਿਪੋਰਟ ( 5 ਫਰਬਰੀ )

ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਵਿਗੜੀ ਸਿਹਤ , ਸ਼੍ਰੀ ਮੁਕਤਸਰ ਸਾਹਿਬ ਤੋਂ ਪੀ.ਜੀ.ਆਈ. ਲਈ ਕੀਤਾ ਗਿਆ ਰਵਾਨਾ | ਕੁਝ ਦਿਨ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਨੂੰ ਹੋਇਆ ਸੀ ਕੋਰੋਨਾ , ਬਾਦਲ ਲੰਬੀ ਹਲਕੇ ’ਚ ਲਗਾਤਾਰ ਕਰ ਰਹੇ ਸਨ ਚੋਣ ਮੀਟਿੰਗਾਂ |

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।