ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸੰਿਘ ਚੰਨੀ ਦੀਆਂ ਮੁਸ਼ਕਲਿਾਂ ਵਧਦੀਆਂ ਨਜਰ ਆ ਰਹੀਆਂ ਨੇ। ਚੰਨੀ ਆਪਣੇ ਭਾਣਜੇ ਭੁਪੰਿਦਰ ਸੰਿਘ ਹਨੀ ਤੋਂ ਬਾਅਦ ਹੁਣ ਖੁਦ ਵੀ ਈਡੀ ਦੇ ਨਸ਼ਿਾਨੇ ’ਤੇ ਆ ਗਏ ਨੇ। ਦੱਸ ਦਈਏ ਕ ਿਚਰਨਜੀਤ ਸੰਿਘ ਚੰਨੀ ਨੂੰ ਈਡੀ ਨੇ ਪੁੱਛਗੱਿਛ ਲਈ ਸੰਮਨ ਜਾਰੀ ਕੀਤਾ ਏ। ਮਲਿੀ ਜਾਣਕਾਰੀ ਮੁਤਾਬਕਿ ਈਡੀ ਨੇ ਚਰਨਜੀਤ ਸੰਿਘ ਚੰਨੀ ਨੂੰ ਰੇਤ ਮਾਈਨੰਿਗ ਮਾਮਲੇ ਅਤੇ ਅਧਕਿਾਰੀਆਂ ਦੇ ਤਬਾਦਲੇ ਦੇ ਮਾਮਲੇ ਚ ਪੁੱਛਗੱਿਛ ਕਰਨ ਦੇ ਲਈ ਇਹ ਸੰਮਨ ਜਾਰੀ ਕੀਤਾ ਏ…. ਤੁਹਾਨੂੰ ਦੱਸ ਦੰਿਧੇ ਹਾਂ ਕ ਿਚੰਨੀ ਦਾ ਭਾਣਜਾ ਭੁਪੰਿਦਰ ਸੰਿਘ ਹਨੀ ਕਰੀਬ ਦੱਸ ਕਰੋੜ ਨਕਦ ਰਾਸ਼ੀ, ਲੱਖਾਂ ਦਾ ਸੋਨਾ ਅਤੇ ਮਹੰਿਗੀ ਘੜੀ ਮਲਿਣ ਤੋਂ ਬਾਅਦ ਈਡੀ ਨੇ ਉਸ ਨੂੰ ਗ੍ਰਫ਼ਿਤਾਰ ਕਰ ਲਆਿ ਸੀ। ਇਸੇ ਦੇ ਚੱਲਦੇ ਈਡੀ ਨੇ ਭੁਪੰਿਦਰ ਸੰਿਘ ਹਨੀ ਦੇ ਖਲਿਾਫ਼ ਅਦਾਲਤ ਵੱਿਚ ਚਾਰਜਸ਼ੀਟ ਵੀ ਦਾਖ਼ਲ ਕੀਤੀ ਸੀ ਜਸਿ ਤੋਂ ਬਾਅਦ 6 ਅਪ੍ਰੈਲ ਨੂੰ ਅਦਾਲਤ ਵੱਲੋਂ ਭੁਪੰਿਦਰ ਸੰਿਘ ਹਨੀ ਨੂੰ ਜੇਲ੍ਹ ਭੇਜ ਦੱਿਤਾ ਗਆਿ।