• ਸੋਮ.. ਜੂਨ 5th, 2023

ਸੰਗਰੂਰ ‘ਜ਼ਿਮਨੀ ਚੋਣਾਂ’ ‘ਚੋਂ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਨੇ ਜਿੱਤ ਕੀਤੀ ਹਾਸਿਲ

simranjit singh mann

ਪੰਜਾਬ ਦੀ ਗਰਮ ਸਿਆਸਤ ਦਾ ਧੁਰਾ ਮੰਨੇ ਜਾਂਦੇ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦਾ ਨਾਮ ਸੰਗਰੂਰ ਜਿਲੇ ਵਿੱਚ ਇਕ ਵਾਰ ਮੁੜ ਤੋਂ ਗੁੰਜ਼ਣਾ ਸੂਰੁ ਹੋ ਚੁੱਕਿਐ,

ਅਕਾਲੀ ਦਲ ‘ਅੰਮ੍ਰਿਤਸਰ’ ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਨੇ ਪੰਜਾਬ ਦੀ ਸੰਗਰੂਰ ਲੋਕ ਸਭਾ ਜ਼ਿਮਨੀ ਚੋਣਾਂ ‘ਚੋਂ ਕੁਲ ‘2,53,154, (ਦੋ ਲੱਖ ,ਤਰਵਜਾਂ ਹਜਾਰ, ਇੱਕ ਸੌ ਚੌਰੰਜਾਂ, ‘ ਵੋਟਾਂ ਪ੍ਰਾਪਤ ਕਰਕੇ ਜਿੱਤ ਪ੍ਰਾਪਤ ਕਰ ਲਈ ਐ , ਉਹਨਾਂ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ‘ਗੁਰਮੇਲ ਸਿਘ’ ਨੂੰ 5822 ਵੋਟਾਂ ਦੇ ਵੱਡੇ ਫਾਂਸਲੇ ਨਾਲ ਪਛਾੜ ਕੇ ਰੱਖ ਦਿੱਤਾ,

Read More :

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।