ਮੋਹਾਲੀ, 26 ਜੂਨ 2022 – 12ਵੀਂ ਜਮਾਤ ਦਾ ਨਤੀਜਾ 27 ਜੂਨ 2022 ਨੂੰ ਬਾਅਦ ਦੁਪਹਿਰ 3 ਵਜੇ ਚੇਅਰਮੈਨ PSEB ਦੁਆਰਾ ਵਰਚੁਅਲ ਮੀਟਿੰਗ ਰਾਹੀਂ ਐਲਾਨ ਕੀਤਾ ਜਾਵੇਗਾ। ਇਸ ਸੰਬੰਧੀ ਚੇਅਰਮੈਨ ਇਕ ਲਿੰਕ ਜਾਰੀ ਕੀਤਾ ਜਾਵੇਗਾ। ਇਸ ਲਿੰਕ ‘ਤੇ ਸਬੰਧਤ ਵਿਦਿਆਰਥੀਆਂ ਦਾ ਨਤੀਜਾ 28 ਜੂਨ 2022 ਨੂੰ ਸਵੇਰੇ 10 ਵਜੇ ਤੋਂ ਬਾਅਦ ਆਈਡੀ ਰਾਹੀਂ ਉਪਲਬਧ ਹੋਵੇਗਾ।
Read More : https://aveenews.com/wp-content/uploads/2022/06/punjb-boards-1495518727.jpg