ਬਿਊਰੋ ਰਿਪੋਰਟ , 12 ਅਪ੍ਰੈਲ
ਗਾਇਕ ਸਿੱਧੂ ਮੂਸੇਵਾਲਾ ਦੇ ਨਵੇਂ ਗਾਣੇ ’ਤੇ ਵਿਵਾਦ ਸ਼ੁਰੂ , ਆਮ ਆਦਮੀ ਪਾਰਟੀ ਨੇ ਜਤਾਇਆ ਇਤਰਾਜ਼ | ਗਾਣੇ ਰਾਹੀਂ ਮੂਸੇਵਾਲਾ ਨੇ ਆਪਣੀ ਸਫਾਈ ਕੀਤੀ ਪੇਸ਼ , ਮੂਸੇਵਾਲਾ ਨੇ ਆਪਣੀ ਹਾਰ ’ਤੇ ਸਫਾਈ ਕੀਤੀ ਪੇਸ਼ |