ਸੀ.ਐੱਮ. ਮਾਨ ਵਲੋਂ ਵਿਧਾਨਸਭਾ ਸੈਸ਼ਨ ਦੌਰਾਨ ਲਏ ਗਏ ਵੱਡੇ ਫੈਸਲੇ
ਗੈਂਗਸਟਰਾਂ ਦਾ ਖਾਤਮਾਂ ਕਰਾਂਗੇ : ਸੀ.ਐੱਮ. ਮਾਨ
‘ਗੈਂਗਸਰਟਰਵਾਦ ਦੇ ਏ.ਜੀ.ਟੀ.ਐੱਫ. ਦਾ ਗਠਨ ਕੀਤਾ’ – ਮਾਨ
‘ਕਰੱਪਸ਼ਨ ਕਰਨ ਵਾਲੇ ਹੁਣ ਨਹੀਂ ਬਖਸ਼ੇ ਜਾਣਗੇ’
‘ਕਰੱਪਸ਼ਨ ਖਿਲਾਫ਼ ਹੁਣ ਤੱਕ 47 ਗ੍ਰਿਫ਼ਤਾਰੀਆਂ ਹੋਈਆ’
‘ਇੱਕ ਵਿਧਾਇਕ -ਇੱਕ ਪੈਨਸ਼ਨ ਦਾ ਫੈਸਲਾਂ ਲਿਆ’ ਸੀ.ਐੱਮ. ਮਾਨ
‘ਜੇਲ੍ਹਾਂ ਨੂੰ ਅਤਿ ਸੁੱਰਿਖਅਤ ਜੇਲ੍ਹਾਂ ਵਜੋਂ ਵਿਕਸਤ ਕਰਾਂਗੇ’
‘ਫੀਸ ਵਧਾਉਣ ‘ਤੇ ਪ੍ਰਾਈਵੇਟ ਸਕੂਲਾਂ ਦੀ ਐੱਨ.ਓ.ਸੀ.ਰੱਦ ਕਰਾਂਗੇ’
‘ਨਸ਼ਾਂ ਤਸਕਰਾਂ ਨਾਲ ਸਾਂਝ ਕਰਨ ਵਾਲੇ ਬਖਸ਼ੇ ਨਹੀਂ ਜਾਣਗੇ’ ਸੀ.ਐੱਮ. ਮਾਨ
‘ਅਧਿਆਪਕ ਸਿਰਫ਼ ਬੱਚਿਆਂ ਨੂੰ ਪੜਾ੍ਹਉਣ ਦਾ ਹੀ ਕੰੰਮ ਕਰਨਗੇ’
‘ਆਈ.ਟੀ.ਆਈ. ਨਾਲ ਜੁੜੇ 44 ਨਵੇਂ ਕੋਰਸ ਸ਼ੁਰੂ ਕਰਾਂਗੇ’
’75 ਮੁਹੱਲਾ ਕਲੀਨਿਕ ਖੋਲ੍ਹਣ ਜਾ ਰਹੇ ਹਾਂ’
‘ਕੰਮਜ਼ੋਰ ਵਰਗ ਲਈ 25 ਹਜ਼ਾਰ ਘਰ ਬਣਾਏ ਜਾਣਗੇ – ਸੀ.ਐੱਮ. ਮਾਨ
‘ਜੱਚਾ -ਬੱਚਾ’ ਸਿਹਤ ਸੁਵਿਧਾਵਾ ਲਈ ‘ਸਿਹਤ ਕੇਂਦਰ ਖੋਲ੍ਹੇ ਜਾਣਗੇ
‘ 7 ਨਵੇਂ ਸਿਹਤ ਕੇਂਦਰ ਖੋਲ੍ਹੇ ਜਾਣਗੇ’
ਨਾਭਾ,ਪੱਟੀ,ਰਾਏਕੋਟ,ਮੁਕਤਸਰ ਸਾਹਿਬ,ਤਲਵੰਡੀ ਸਾਬੋ,ਡੇਰਾ ਬਸੀ ‘ਚ ਸਿਹਤ ਕੇਂਦਰ ਖੋਲ੍ਹੇ ਜਾਣਗੇ’
Read More : https://youtu.be/TL-ZfeZuSFQ