• ਸ਼ੁੱਕਰਵਾਰ. ਜੂਨ 9th, 2023

ਸੁਖਬੀਰ ਬਾਦਲ ਦੇ ਕਰੀਬੀ ਮਿੱਡੂਖੇੜਾ ਦੇ ਕਤਲ ਦਾ ਖੁੱਲ੍ਹੇਗਾ ਰਾਜ

Vicky Middukhera Case

ਬਿਊਰੋ ਰਿਪੋਰਟ , 30 ਮਾਰਚ

ਸੁਖਬੀਰ ਬਾਦਲ ਦੇ ਕਰੀਬੀ ਮਿੱਡੂਖੇੜਾ ਦੇ ਕਤਲ ਦਾ ਖੁੱਲ੍ਹੇਗਾ ਰਾਜ , ਦਿੱਲੀ ਪੁਲਿਸ ਨੇ ਤਿੰਨ ਗੈਂਗਸਟਰਾਂ ਨੂੰ ਕੀਤਾ ਗ੍ਰਿਫਤਾਰ | ਸਪੈਸ਼ਲ ਸੈੱਲ ਨੇ ਕਰੀਬ 12 ਬਦਨਾਮ ਗੈਂਗਸਟਰਾਂ ਨੂੰ ਕੀਤਾ ਗ੍ਰਿਫਤਾਰ , ਗੈਂਗਸਟਰਾਂ ਨੂੰ ਮੁਹਾਲੀ ਪੁਲਿਸ ਲਵੇਗੀ ਪ੍ਰੋਡਕਸ਼ਨ ਵਾਰੰਟ ’ਤੇ |

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।