ਬਿਊਰੋ ਰਿਪੋਰਟ , 13 ਜੂਨ
1 ਕਰੋੜ ਦੀ ਲੁੱਟ ਦੇ ਮਾਮਲੇ ‘ਚ ਪੁਲਿਸ ਨੇ ਤਿੰਨ ਅਰੋਪੀ ਕੀਤੇ ਗ੍ਰਿਫਤਾਰ | 10 ਜੂਨ ਨੂੰ ਡੇਰਾਬੱਸੀ ‘ਚ ਹੋਈ ਸੀ ਲੁੱਟ | ਦਿਨ ਦਿਹਾੜੇ ਪਿਸਤੌਲ ਦੀ ਨੋਕ ਤੇ ਕੀਤੀ ਗਈ ਸੀ ਲੁੱਟ | ਲੁੱਟ ਦੀ ਰਕਮ ਸਮੇਤ ਤਿੰਨ ਅਰੋਪੀਆਂ ਨੂੰ ਪੁਲਿਸ ਨੇ ਕੀਤਾ ਕਾਬੂ | ਪ੍ਰਾਪਟਰੀ ਡੀਲਰ ਹਰਜੀਤ ਨਾਗਪਾਲ ਤੋਂ ਕੀਤੀ ਗਈ ਸੀ 1 ਕਰੋੜ ਦੀ ਲੁੱਟ | 4 ਨਕਾਬਪੋਸ਼ ਲੁਟੇਰਿਆਂ ਨੇ ਲੁੱਟ ਦੀ ਵਾਰਦਾਤ ਨੂੰ ਦਿੱਤਾ ਸੀ ਅੰਜਾਮ | ਲੁਟੇਰਿਆਂ ਨੂੰ ਕਾਬੂ ਕਰਨ ਆਏ ਰੇਹੜੀ ਵਾਲੇ ਤੇ ਵੀ ਚਲਾਈ ਸੀ ਗੋਲੀ | ਮੋਟਰਸਾਈਕਲ ਲੈ ਕੇ ਫਰਾਰ ਹੋ ਗਏ ਸਨ ਲੁਟੇਰੇ | ਰਣਯੋਧ ਸਿੰਘ, ਮਨਿੰਦਰਜੀਤ ਸਿੰਘ, ਸੋਰਵ ਸ਼ਰਮਾ ਨਾਂਅ ਦੇ ਲੁਟੇਰੇ ਕਾਬੂ | ਰਿਮਾਂਡ ਤੋਂ ਬਾਅਦ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ | 1 ਕਰੋੜ ਚੋਂ 68 ਲੱਖ ਰੁਪਏ ਦੀ ਕੀਤੀ ਗਈ ਬਰਾਮਦਗੀ | ਇਕ ਹਾਂਡਾ ਸਿਟੀ ਕਾਰ ਵੀ ਕੀਤੀ ਗਈ ਬਰਾਮਦ | ਕਾਬੂ ਕੀਤੇ ਗਏ ਲੁਟੇਰੇ ਪੰਜਾਬ ਤੇ ਹਰਿਆਣਾ ਨਾਲ ਸਬੰਧਿਤ |