ਨਗਰ ਨਿਗਮ ਪਠਾਨਕੋਟ ਦੇ ਪੰਨਾ ਲਾਲ ਭਾਟੀਆ ਬਣੇ ਮੇਅਰ

ਨਗਰ ਨਿਗਮ ਪਠਾਨਕੋਟ ਦੇ ਮੇਅਰ ਦੀ ਚੋਣ ਜੋ ਕਿ ਪਿਛਲੇ ਲੰਬੇ ਸਮੇਂ ਤੋਂ ਪੈਂਡਿੰਗ ਚਲੀ ਆ ਰਹੀ ਸੀ । ਅੱਜ ਪਠਾਨਕੋਟ ਦੇ ਐਵਲਨ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਵਿਖੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਅਤੇ ਵਿਧਾਇਕ ਅਮਿਤ ਵਿੱਜ ਦੀ ਮੌਜੂਦਗੀ ਦੇ ਵਿਚ ਸਭ ਤੋਂ ਪਹਿਲਾਂ ਨਵੇਂ ਬਣੇ ਕਾਰਪੋਰੇਟਰਾਂ ਨੂੰ ਸਹੁੰ ਚੁਕਾਈ ਗਈ ਉਸ ਤੋਂ ਬਾਅਦ ਪਠਾਨਕੋਟ ਨਗਰ ਨਿਗਮ ਦੇ ਮੇਅਰ ਦੀ ਚੋਣ ਕੀਤੀ ਗਈ ਜਿਸ ਦੇ ਤਹਿਤ ਸੀਨੀਅਰ ਕਾਂਗਰਸੀ ਆਗੂ ਪੰਨਾ ਲਾਲ ਭਾਟੀਆ ਨੂੰ ਮੇਅਰ ਵਿਕਰਮ ਮਹਾਜਨ ਨੂੰ ਸੀਨੀਅਰ ਡਿਪਟੀ ਮੇਅਰ ਅਤੇ ਅਜੇ ਕੁਮਾਰ ਨੂੰ ਡਿਪਟੀ ਮੇਅਰ ਨਿਯੁਕਤ ਕੀਤਾ ਗਿਆ ਹੈ |

news

Leave a Reply

Your email address will not be published. Required fields are marked *