ਚੌਂਕੀ ਲੋਪੋਂ ਦੇ ਮੁਨਸ਼ੀ ਸਤਨਾਮ ਸਿੰਘ ਨੇ ਕੀਤੀ ਖੁਦਕੁਸ਼ੀ

ਮੋਗਾ ਦੇ ਥਾਣਾ ਬਦਨੀ ਕਲਾ ਅਧੀਨ ਪੈਂਦੀ ਚੌਂਕੀ ਲੋਪੋਂ ਦੇ ਮੁਨਸ਼ੀ ਸਤਨਾਮ ਸਿੰਘ ਨੇ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਜਾਣਕਾਰੀ ਅਨੁਸਾਰ ਖੁਦਕੁਸ਼ੀ ਕਰਨ ਤੋਂ ਪਹਿਲਾਂ ਉਹ ਆਪਣੇ ਕੋਲ ਇਕ ਸੁਸਾਈਡ ਨੋਟ ਛੱਡ ਗਿਆ। ਜਿਸ ਵਿੱਚ ਉਸਨੇ ਆਪਣੇ ਸੀਨੀਅਰ ਅਧਿਕਾਰੀਆਂ ਦੇ ਨਾਮ ਲਿਖੇ ਸਨ।

news

Leave a Reply

Your email address will not be published. Required fields are marked *