ਕੋਰੋਨਾ ਦੇ ਕਹਿਰ ਕਰਕੇ ਮਈ ਮਹੀਨੇ ਹੋਣ ਵਾਲੀਆਂ ਸਾਰੀਆਂ ਔਫ ਲਾਈਨ ਪ੍ਰੀਖਿਆਵਾਂ ਮੁਲਤਵੀ

ਦੇਸ਼ ਵਿਚ ਕੋਰੋਨਾ ਦੇ ਮਾਮਲੇ ਕਰਕੇ ਸਕੂਲ ਕਾਲਜ ਕਾਫੀ ਸਮੇਂ ਤੋਂ ਬੰਦ ਹਨ। ਇਸ ਦੇ ਚਲਦੇ ਹੁਣ ਅੱਜ ਫਿਰ ਕੋਰੋਨਾ ਦੇ ਹਲਾਤਾਂ ਨੂੰ ਵੇਖਦੇ ਹੋਏ ਸਿੱਖਿਆ ਮੰਤਰਾਲੇ ਨੇ ਮਈ ਵਿੱਚ ਹੋਣ ਵਾਲੀਆਂ ਸਾਰੀਆਂ ਆਫ ਲਾਈਨ ਪ੍ਰੀਖਿਆਵਾਂ ਨੂੰ ਮੁਲਤਵੀ ਕਰ ਦਿੱਤਾ ਹੈ ਪਰ ਔਨ ਲਾਈਨ ਪ੍ਰੀਖਿਆਵਾਂ ਜਾਰੀ ਰਹਿਣਗੀਆਂ।

news

Leave a Reply

Your email address will not be published. Required fields are marked *