• ਸੋਮ.. ਜੂਨ 5th, 2023

5 Accused Arrested ਈਸੇਵਾਲ ਗੈਂਗਰੇਪ ਕੇਸ ‘ਚ 5 ਦੋਸ਼ੀਆਂ ਨੂੰ ਉਮਰ ਕੈਦ Ludhiana Issewal Case Avee News

5 Accused Arrested | ਈਸੇਵਾਲ ਗੈਂਗਰੇਪ ਕੇਸ 'ਚ 5 ਦੋਸ਼ੀਆਂ ਨੂੰ ਉਮਰ ਕੈਦ | Ludhiana Issewal Case | Avee News

ਈਸੇਵਾਲ ਗੈਂਗਰੇਪ ਮਾਮਲੇ ’ਚ ਦੋਸ਼ੀ ਅਦਾਲਤ ’ਚ ਪੇਸ਼
ਦੋਸ਼ੀਆਂ ਨੂੰ ਲੁਧਿਆਣਾ ਅਦਾਲਤ ’ਚ ਕੀਤਾ ਗਿਆ ਪੇਸ਼
ਈਸੇਵਾਲ ਗੈਂਗ ਰੇਪ ਕੇਸ ‘ਚ ਛੇ ਮੁਲਜ਼ਮ ਦੋਸ਼ੀ ਦਿੱਤੇ ਸੀ ਕਰਾਰ

ਅੱਜ ਦੋਸ਼ੀਆਂ ਨੂੰ ਸੁਣਾਈ ਜਾ ਰਹੀ ਹੈ ਸਜ਼ਾ
2019 ਵਿੱਚ ਪਿੰਡ ਈਸੇਵਾਲ ਵਿੱਚ ਹੋਇਆ ਸੀ ਗੈਂਗ ਰੇਪ

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।