ਅੰਮ੍ਰਿਤਸਰ , 4 ਅਪ੍ਰੈਲ
ਅੰਮ੍ਰਿਤਸਰ ਤੋਂ ਦਿਲ ਦਹਿਲਾ ਵਾਲੀ ਖ਼ਬਰ , ਆਵਾਰਾ ਕੁੱਤਿਆਂ ਨੇ 9 ਸਾਲਾ ਬੱਚੇ ਨੂੰ ਨੋਚਿਆ | ਬੱਚੇ ਦੀਆਂ ਚੀਕਾਂ ਸੁਣ ਕੇ ਮਾਂ ਨੇ ਬਚਾਈ ਬੱਚੇ ਦੀ ਜਾਨ | ਮਜੀਠਾ ਹਲਕੇ ਦੇ ਪਿੰਡ ਭੰਗੋਈ ’ਚ ਵਾਪਰੀ ਘਟਨਾ |