• ਐਤਃ. ਮਈ 28th, 2023

Aam Aadmi Party 75 ਸੀਟਾਂ ‘ਤੇ ਅੱਗੇ Punjab Vidhan Sabha Elections Results 2022 Big Breaking

Aam Aadmi Party 75 ਸੀਟਾਂ 'ਤੇ ਅੱਗੇ | Punjab Vidhan Sabha Elections Results 2022 | Big Breaking

ਆਮ ਆਦਮੀ ਪਾਰਟੀ 58 ਸੀਟਾਂ ‘ਤੇ ਅੱਗੇ
ਸ਼੍ਰੋਮਣੀ ਅਕਾਲੀ ਦਲ-8, ਕਾਂਗਰਸ-11 ਅਤੇ ਭਾਜਪਾ-2 ਸੀਟਾਂ ਤੇ ਅੱਗੇ
ਅੰਮ੍ਰਿਤਸਰ ਪੂਰਬੀ ਵਿਧਾਨ ਸਭਾ ਹਲਕੇ ਤੋਂ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਤੀਜੇ ਨੰਬਰ ‘ਤੇ
ਮੋਹਾਲੀ ਤੋਂ ਕੁਲਵੰਤ ਸਿੰਘ, ਡੇਰਾਬੱਸੀ ਕੁਲਜੀਤ ਸਿੰਘ ਰੰਧਾਵਾ ਚੱਲ ਰਹੇ ਹਨ ਅੱਗੇ

ਹਲਕੇ ਖਰੜ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਅਨਮੋਲ ਗਗਨ ਮਾਨ ਅੱਗ
ਅੰਮ੍ਰਿਤਸਰ ਪੂਰਬੀ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬਿਕਰਮ ਮਜੀਠੀਆ ਅੱਗੇ
ਆਮ ਆਦਮੀ ਪਾਰਟੀ ਦੀ ਉਮੀਦਵਾਰ ਜੀਵਨਜੋਤ ਕੌਰ ਅਤੇ ਨਵਜੋਤ ਸਿੰਘ ਸਿੱਧੂ ਤੀਜ਼ੇ ਨੰਬਰ ’ਤੇ

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।