ਆਮ ਆਦਮੀ ਪਾਰਟੀ ਨੇ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਐਸ. ਕਰੁਣਾ ਰਾਜੂ ਨੂੰ ਇੱਕ ਚਿੱਠੀ ਲਿਖੀ ਏ ….ਜਿਸ ਵਿੱਚ ਉਹਨਾਂ ਨੇ ਪੰਜਾਬ ‘ਚ ਈਵੀਐਮ ਦੀ ਸੁਰੱਖਿਆ ਲਈ ਕਦਮ ਉਠਾਉਣ ਲਈ ਕਿਹਾ ਏ । ‘ਆਪ’ ਨੇ ਈਵੀਐਮ ਤੇ ਮਤਗਣਨਾ ਕੇਂਦਰਾਂ ਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਦੀ ਮੰਗ ਕੀਤੀ ਏ । ਆਮ ਆਦਮੀ ਪਾਰਟੀ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਸਟਰਾਂਗ ਰੂਮ ‘ਚ ਸੀਸੀਟੀਵੀ ਕੈਮਰੇ ਲਾਉਣ, ਉਮੀਦਵਾਰਾਂ ਨਾਲ ਕੈਮਰਿਆਂ ਦਾ ਲਿੰਕ ਸਾਂਝਾ ਕਰਨ ਲਈ ਕਿਹਾ ਏ …
ਆਮ ਆਦਮੀ ਪਾਰਟੀ ਨੇ ਈਵੀਐਮ ਮਸੀਨਾਂ ਦੀ ਸੁਰੱਖਿਆਂ ਨੂੰ ਲੈ ਕੇ ਜੋ ਸਵਾਰ ਉਠਾਏ ਨੇ ਉਸ ਨੂੰ ਲੈ ਕੇ ਗੱਲ ਕਰਦੇ ਹਾਂ ਪਵਨਦੀਪ ਸ਼ਰਮਾ ਨਾਲ …ਜੀ ਸ਼ਰਮਾ ਜੀ ਆਮ ਆਦਮੀ ਪਾਰਟੀ ਨੇ ਅਜਿਹੀ ਮੰਗ ਕਿਉਂ ਕੀਤੀ ਏ
AAP EVM Machine Inspection ਵੋਟਿੰਗ ਮਸ਼ੀਨਾਂ ਨੂੰ ਖਤਰਾ…! ਹੋਏ ਵੱਡੇ ਖੁਲਾਸੇ

