ਬਿਊਰੋ ਰਿਪੋਰਟ , 13 ਮਈ
ਲਾਭ ਸਿੰਘ ਉੱਗੋਕੇ ਨੇ ਪਿੰਡ ਪੱਖੋ ਕਲਾਂ ਦੀ ਸਰਕਾਰੀ ਡਿਸਪੈਂਸਰੀ ’ਚ ਕੀਤੀ ਰੇਡ | ਡਿਸਪੈਂਸਰੀ ਦਾ ਹਾਜ਼ਰੀ ਰਜਿਸਟਰ ਕੀਤਾ ਚੈੱਕ | ਇੱਕ ਡਾਕਟਰ ਪਾਇਆ ਗਿਆ ਗੈਰ ਹਾਜ਼ਰ | ਲਾਭ ਸਿੰਘ ਉੱਗੋਕੇ ਨੇ ਡਾਕਟਰ ਨੂੰ ਤਲਬ ਕਰਨ ਦੇ ਦਿੱਤੇ ਹੁਕਮ |