ਰਾਜ ਸਭਾ ਮੈਂਬਰਾਂ ਲਈ ‘ਆਪ’ ਨੇ ਉਮੀਦਵਾਰਾਂ ਦਾ ਕੀਤਾ ਐਲਾਨ
ਰਾਜ ਸਭਾ ਚੋਣਾਂ ਲਈ ਨਾਮਜ਼ਦਗੀਆਂ ਦਾ ਅੱਜ ਆਖਰੀ ਦਿਨ
ਹਰਭਜਨ ਸਿੰਘ, ਰਾਘਵ ਚੱਢਾ, ਸੰਦੀਪ ਪਾਠਕ,ਅਸ਼ੋਕ ਮਿੱਤਲ ਤੇ ਸੰਜੀਵ ਅਰੋੜਾ ਨੂੰ ਭੇਜਿਆ ਜਾਵੇਗਾ ਰਾਜ ਸਭਾ
ਡਾ. ਸੰਦੀਪ ਪਾਠਕ
ਆਮ ਆਦਮੀ ਪਾਰਟੀ ਦੇ ‘ਚਾਣਕਿਆ’ ਕਹੇ ਜਾਂਦੇ ਡਾ. ਸੰਦੀਪ ਪਾਠਕ
ਪੰਜਾਬ ‘ਚ ਵੱਡੀ ਜਿੱਤ ਪਿੱਛੇ ਡਾ. ਸੰਦੀਪ ਪਾਠਕ ਦੀ ਵੱਡੀ ਭੂਮਿਕਾ
ਅਸ਼ੋਕ ਮਿੱਤਲ
ਅਸ਼ੋਕ ਮਿੱਤਲ ਹਨ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਸੰਸਥਾਪਕ
ਸਿੱਖਿਆ ਤੇ ਸਮਾਜ ਸੇਵਾ ਦੇ ਖੇਤਰ ’ਚ ਪਾਇਆ ਵੱਡਾ ਯੋਗਦਾਨ
ਸੰਜੀਵ ਅਰੋੜਾ
ਸੰਜੀਵ ਅਰੋੜਾ ਹਨ ਲੁਧਿਆਣਾ ਦੇ ਵੱਡੇ ਕਾਰੋਬਾਰੀ
ਕੈਂਸਰ ਚੈਰੀਟੇਬਲ ਟਰੱਸਟ ਚਲਾਉਂਦਾ ਹਨ ਸੰਜੀਵ ਅਰੋੜਾ
ਟਰੱਸਟ ਪਿਛਲੇ 15 ਸਾਲਾਂ ਤੋਂ ਪੰਜਾਬ ਦੇ ਲੋਕਾਂ ਦੀ ਕਰ ਰਿਹਾ ਹੈ ਸੇਵਾ
ਕ੍ਰਿਕਟਰ ਹਰਭਜਨ
ਕ੍ਰਿਕਟਰ ਹਰਭਜਨ ਨੂੰ ਭਗਵੰਤ ਮਾਨ ਦਾ ਸਮਰਥਨ ਹਾਸਲ
ਮਾਨ ਸਪੋਰਟਸ ਯੂਨੀਵਰਸਿਟੀ ਦੀ ਸੌਂਪਣਾ ਚਾਹੁੰਦੇ ਹਨ ਜ਼ਿੰਮੇਵਾਰੀ
ਹਰਭਜਨ ਸਿੰਘ ਹਨ ਜਲੰਧਰ ਦੇ ਰਹਿਣ ਵਾਲੇ
AAP Raj Sahbha Members AAP’ ਨੇ ਐਲਾਨੇ ਉਮੀਦਵਾਰ, ਇਹ ਲੋਕ ਬਣਨਗੇ ਪੰਜਾਬ ਤੋਂ ਰਾਜ ਸਭਾ ਮੈਂਬਰ AAP Announced

