• ਸ਼ੁੱਕਰਵਾਰ. ਸਤੰ. 29th, 2023

Ammy Virk ਨੇ ਆਪਣੀ Girlfriend ਦੀ Photo ਕੀਤੀ Share | Maldives ‘ਚ Girlfriend ਨਾਲ ਮਨਾ ਰਹੇ ਨੇ ਛੁੱਟੀਆਂ

ਐਮੀ ਵਿਰਕ ਨੇ ਆਪਣੀ ਗਰਲਫ਼ਰੈਂਡ ਦੀ ਫੋਟੋ ਕਿੱਤੀ ਸ਼ੇਅਰ
ਮਾਲਦੀਵ ਚ ਗਰਲਫ਼ਰੈਂਡ ਨਾਲ ਮਨਾ ਰਹੇ ਨੇ ਛੁੱਟੀਆਂ ਅੱਜ ਕਲ ਆਏ ਦਿਨ ਫ਼ਿਲਮੀ ਅਦਾਕਾਰਾਂ ਮਾਲਦੀਵ ਵਿਚ ਛੁੱਟੀਆਂ ਮਨਾਉਂਦੇ ਹੋਏ ਨਜ਼ਰ ਆ ਰਹੇ ਨੇ I ਇੰਨਾ ਫ਼ਿਲਮੀ ਸਿਤਾਰਿਆਂ ਦੇ ਵਿਚ ਪੋਲੀਵੁਡ ਦੇ ਇਕ ਸਟਾਰ ਨੇ ਵੀ ਅਪਣੇ ਮਾਲਦੀਵ ਦੀ ਇੰਜੋਇਮੈਂਟ ਨੂੰ ਸੋਸ਼ਲ ਮੀਡਿਆ ਤੇ ਅਪਣੇ ਫੈਨਸ ਦੇ ਨਾਲ ਸ਼ੇਅਰ ਕਿੱਤਾ ਹੈ I ਜੀ ਹਾਂ, ਅੱਸੀ ਗੱਲ ਕਰ ਰਹੇ ਹਾਂ ਮਸ਼ਹੂਰ ਸਿੰਗਰ ਤੇ ਏਕ੍ਟਰ ਐਮੀ ਵਿਰਕ ਦੀ I ਐਂਨਾ ਹੀ ਨਹੀਂ ਮਾਲਦੀਵਚ ਛੁੱਟੀਆਂ ਮਨਾ ਰਹੇ ਐਮੀ ਵਿਰਕ ਨੇ ਅਪਣੇ ਫੈਨਸ ਦੇ ਲਈ ਇਕ ਸਪੈਸ਼ਲ ਪੋਸਟ ਵੀ ਕਿੱਤੀ ਹੈ I ਜਿਸ ਵਿਚ ਉੰਨਾ ਨੇ ਆਪਣੀ ਸਿਕ੍ਰੇਟ ਗਰਲਫ਼ਰੈਂਡ ਨਾਲ ਇੱਕ ਤਸਵੀਰ ਸ਼ੇਅਰ ਕਿੱਤੀ ਹੈ I ਉਨ੍ਹਾਂ ਨੇ ਇੰਸਟਾਗ੍ਰਾਮ ਸਟੋਰੀ ਤੇ ਆਪਣੀ ਪ੍ਰੇਮਿਕਾ ਨਾਲ ਰੋਮਾਂਟਿਕ ਤਸਵੀਰ ਸ਼ੇਅਰ ਕੀਤੀ। ਇਸ ਤਸਵੀਰ ਚ ਇਹ ਜੋੜਾ ਇੱਕ ਦੂਜੇ ਦਾ ਹੱਥ ਫੜੇ ਹੋਏ ਨਜ਼ਰ ਆ ਰਿਹਾ ਹੈ। ਹਾਲਾਂਕਿ ਦੋਵਾਂ ਦੇ ਚਿਹਰੇ ਇਸ ਤਸਵੀਰਚ ਨਹੀਂ ਦੇਖੇ ਜਾ ਸਕਦੇ। ਇਸ ਤਸਵੀਰ ਨੂੰ ਪੋਸਟ ਕਰਦੇ ਹੋਏ ਐਮੀ ਨੇ ਲਿਖਿਆ ਹੈ “ਫ਼ੋਰਐਵਰ” ਯਾਨੀ ਕੇ ਹਮੇਸ਼ਾ ਦੇ ਲਈ । ਜੋ ਕਿ ਇਹ ਗੱਲ ਸਾਫ ਕਰਦਾ ਹੈ ਕਿ ਐਮੀ ਆਪਣੀ ਗਰਲਫ਼ਰੈਂਡ ਦੇ ਨਾਲ ਰਿਲੇਸ਼ਨਸ਼ਿਪ ਨੂੰ ਲੈ ਕੇ ਸੀਰਿਯਸ ਨੇ I ਫੋਟੋ ਵਿਚ ਐਮੀ ਦੀ ਗਰਲਫ਼ਰੈਂਡ ਦੀ ਬਾਂਹ ਤੇ ਦਿਲਨਾਜ਼ ਲਿਖਿਆ ਸਾਫ਼ ਨਜ਼ਰ ਆ ਰਿਹਾ ਹੈ। ਇਹ ਤਸਵੀਰ ਦੇਖ ਕੇ ਫ਼ੈਨਜ਼ ਇਹ ਵੀ ਅੰਦਾਜ਼ਾ ਲਗਾ ਰਹੇ ਹਨ ਕਿ ਐਮੀ ਦੀ ਗਰਲਫ਼ਰੈਂਡ ਦਾ ਨਾਂ ਦਿਲਨਾਜ਼ ਹੋ ਸਕਦਾ ਹੈ। ਪਰ ਸਿੰਗਰ ਦੀ ਲੇਡੀ ਲਵ ਦਾ ਅਸਲੀ ਨਾਂ ਕੀ ਹੈ ਅਜੇ ਇਸ ਗੱਲ ਬਾਰੇ ਕੋਈ ਜਾਣਕਾਰੀ ਹਾਸਲ ਨਹੀਂ ਹੋਈ ਹੈ I ਐਮੀ ਦੀ ਗਰ੍ਲਫ੍ਰੈੰਡ ਕੌਣ ਹੈ ਹੁਣ ਇਹ ਤਾਂ ਖੁਦ ਐਮੀ ਹੀ ਦੱਸ ਸਕਦੇ ਹਨ। ਪੰਜਾਬੀ ਸਿੰਗਰ ਤੇ ਐਕਟਰ ਐਮੀ ਵਿਰਕ ਦੇ ਲੱਖਾਂ ਦੀ ਗਿਣਤੀਚ ਫ਼ੈਨਜ਼ ਹਨ, ਜੋ ਪੂਰੀ ਦੁਨੀਆ ਚ ਵਸਦੇ ਹਨ। ਵਿਰਕ ਸੋਸ਼ਲ ਮੀਡੀਆਤੇ ਖਾਸੇ ਐਕਟਿਵ ਰਹਿੰਦੇ ਹਨ। ਉਹ ਆਪਣੇ ਨਾਲ ਜੁੜੀ ਹਰ ਛੋਟੀ ਵੱਡੀ ਅਪਡੇਟ ਆਪਣੇ ਫ਼ੈਨਜ਼ ਨਾਲ ਜ਼ਰੂਰ ਸ਼ੇਅਰ ਕਰਦੇ ਹਨ।ਇੰਨੀਂ ਦਿਨੀਂ ਐਮੀ ਵਿਰਕ ਕੰਮ ਤੋਂ ਥੋੜਾ ਫ਼ਰੀ ਹੋ ਕੇ ਮਾਲਦੀਵ ਚ ਚਿੱਲ ਕਰ ਰਹੇ ਹਨ। ਐਮੀ ਵਿਰਕ ਮਾਲਦੀਵ ਵਿੱਚ ਛੁੱਟੀਆਂ ਮਨਾ ਰਹੇ ਹਨ। ਉਥੋਂ ਆਪਣੇ ਫ਼ੈਨਜ਼ ਨਾਲ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਲਗਾਤਾਰ ਸ਼ੇਅਰ ਕਰ ਰਹੇ ਹਨ। ਉਨ੍ਹਾਂ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟਤੇ ਆਪਣੇ ਮਾਲਦੀਵ ਟਰਿਪ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜੋ ਕਿ ਬੇਹੱਦ ਖੂਬਸੂਰਤ ਹਨ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।