ਖ਼ਬਰ ਅੰਮ੍ਰਿਤਸਰ ਤੋਂ ਜਿਥੇ ਪੁਲਿਸ ਦੀ ਢਿਲੀ ਕਾਰਵਾਈ ਨੂੰ ਲੈ ਕੇ ਲੋਕਾ ਨੇ ਲਾਸ਼ ਨੂੰ ਸੜਕ ਤੇ ਰੱਖ ਕੇ ਨਾਰੇਬਾਜੀ ਕੀਤੀ ਏ ਨਾਰੇਬਾਜੀ ਕਰਨ ਵਾਲੇ ਲੋਕਾਂ ਵਲੋਂ ਕਤਲ ਕਰਵਾਇਆ ਗਿਆ ਏ ਪਰ ਪੁਲਿਸ ਇਸ ਮਾਮਲੇ ਨੂੰ ਲੁੱਟ ਦਾ ਮਾਮਲਾ ਦਸ ਕੇ ਮਾਮਲੇ ਨੂੰ ਰਫ਼ਾ ਦਫ਼ਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ
Amritsar ਥਾਣੇ ਦੇ ਬਾਹਰ ਲਾਸ਼ ਰੱਖ ਕੇ ਲੋਕਾਂ ਨੇ ਪੁਲਿਸ ਦਾ ਕੀਤਾ ਪਿੱਟ-ਸਿਆਪਾ

