ਅੰਮ੍ਰਿਤਸਰ , 23 ਅਪ੍ਰੈਲ
ਅੰਮ੍ਰਿਤਸਰ ਦੇ ਗੇਟ ਹਕੀਮਾਂ ਇਲਾਕੇ ’ਚ ਹਾਈਵੋਲਟੇਜ਼ ਡਰਾਮਾ , 11 ਹਜ਼ਾਰ ਵੋਲਟੇਜ਼ ਵਾਲੇ ਖੰਬੇ ’ਤੇ ਚੜ੍ਹਿਆ ਵਿਅਕਤੀ |
ਅੰਮ੍ਰਿਤਸਰ ਦੇ ਗੇਟ ਹਕੀਮਾਂ ਇਲਾਕੇ ਵੱਿਚ ਉਦੋਂ ਹੰਗਾਮਾ ਹੋ ਗਿਆ ਜਦੋਂ ਇੱਕ ਵਿਅਕਤੀ 100 ਫੁੱਟ ਉੱਚੇ ਬਜਿਲੀ ਦੇ ਖੰਬੇ ਬਤੇ ਚੜ੍ਹ ਗਆਿ ….ਖੰਬਟ ’ਤੇ ਚੜ੍ਹਆਿ ਇਹ ਵਅਿਕਤੀ ਮਾਨਸਕਿ ਤੌਰ ਤੇ ਪਰੇਸ਼ਾਨ ਅਤੇ ਨਸ਼ੇ ਦਾ ਆਦ ਿਦੱਸਆਿ ਜਾ ਰਹਿਾ ਏ । ਇਲਾਕੇ ਦੇ ਲੋਕਾਂ ਤੇ ਅਤੇ ਪੁਲਸਿ ਪ੍ਰਸ਼ਾਸਨ ਨੂੰ ਭਸੂੜੀ ਪਈ ਹੋਈ ਏ । ਮੌਕੇ ’ਤੇ ਪਹੁੰਚੇ ਪੁਲਸਿ ਅਧਕਿਾਰੀ ਕੁਲਦੀਪ ਸੰਿਘ ਨੇ ਦੱਸਆਿ ਕ ਿਇਹ ਵਅਿਕਤੀ ਨਸ਼ੇ ਦੀ ਹਾਲਤ ਵਚਿ ਟਾਵਰ ’ਤੇ ਚੜਆਿ ਹੋਇਆ ਏ । ਫਲਿਹਾਲ ਮੌਕੇ ’ਤੇ ਐਬੂਲੈਂਸ ਅਤੇ ਫਾਇਰ ਬ੍ਰਗਿੇਡ ਦੀਆਂ ਗੱਡੀਆਂ ਮੰਗਵਾ ਲਈਆਂ ਗਈਆਂ ਨੇ। ਜਲਦ ਹੀ ਉਸਨੂੰ ਉਤਾਰਨ ਲਈ ਯੋਗ ਕਾਰਵਾਈ ਕੀਤੀ ਜਾਵੇਗੀ।