ਬਿਊਰੋ ਰਿਪੋਰਟ , 14 ਮਈ
ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ‘ਚ ਲੱਗੀ ਅੱਗ | ਟ੍ਰਾਂਸਫਾਰਮ ਦੇ ਸ਼ਾਰਟ ਸਰਕਿਟ ਨਾਲ ਲੱਗੀ ਅੱਗ | ਅੱਗ ਨੂੰ ਵੇਖਕੇ ਮਰੀਜ਼ ਹਸਪਤਾਲ ਤੋਂ ਬਾਹਰ ਭੱਜਦੇ ਦਿੱਤੇ ਦਿਖਾਈ | ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਜਾਰੀ |