ਬਿਊਰੋ ਰਿਪੋਰਟ , 16 ਅਪ੍ਰੈਲ
ਅੰਮ੍ਰਿਤਸਰ ਤੋਂ ਵੱਡੀ ਖ਼ਬਰ , ਗੁਰਬਖਸ਼ ਨਗਰ ਇਲਾਕੇ ‘ਚ ਹੋਈ ਗੁੰਡਾਗਰਦੀ | ਕੁਝ ਮੁੰਡਿਆਂ ਵੱਲੋਂ ਇੱਕ ਘਰ ’ਤੇ ਕੀਤਾ ਗਿਆ ਹਮਲਾ |ਸੀ.ਸੀ.ਟੀ.ਵੀ ਕੈਮਰੇ ’ਚ ਕੈਦ ਹੋਈ ਵਾਰਦਾਤ , 10 ਤੋਂ 12 ਨੌਜਵਾਨਾਂ ਨੇ ਇੱਟਾਂ-ਪੱਥਰਾਂ ਨਾਲ ਕੀਤਾ ਹਮਲਾ |