ਬਿਊਰੋ ਰਿਪੋਰਟ , 18 ਅਪ੍ਰੈਲ
ਅੰਮ੍ਰਿਤਸਰ ਦੇ ਅਜਨਾਲਾ ’ਚ ਵੱਡਾ ਧਮਾਕਾ , ਪਟਾਕੇ ਬਨਾਉਣ ਲਈ ਲਿਆਂਦੀ ਪਟਾਸ ‘ਚ ਧਮਾਕਾ | ਧਮਾਕੇ ਨਾਲ 14 ਸਾਲ ਦੇ ਬੱਚੇ ਦੀ ਮੌਤ, ਦੋ ਹੋਰ ਬੱਚੇ ਜ਼ਖਮੀ | ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ’ਚ ਕਰਵਾਇਆ ਗਿਆ ਦਾਖਲ |