ਬਿਊਰੋ ਰਿਪੋਰਟ , 24 ਮਈ
ਅੰਮ੍ਰਿਤਸਰ ‘ਚ ਪਤਨੀ ਵੱਲੋਂ ਪਤੀ ਦਾ ਬੇਰਹਿਮੀ ਨਾਲ ਕਤਲ | LIC ਬੀਮਾ ਦਾ 15 ਲੱਖ ਰੁਪਏ ਹੜੱਪਨ ਲਈ ਪਤੀ ਦਾ ਕੀਤਾ ਕਤਲ | ਕਤਲ ਨੂੰ ਘਟਨਾ ਵਿਚ ਤਬਦੀਲ ਕਰਨ ਦੀ ਕੀਤੀ ਕੋਸ਼ਿਸ਼ | 6 ਮਹੀਨੇ ਪਹਿਲਾਂ ਨੂੰ ਪਤੀ ਵੱਲੋਂ ਕਰਵਾਇਆ ਗਿਆ ਸੀ ਬੀਮਾ | ਪੁਲਿਸ ਵੱਲੋਂ ਪਤਨੀ ਨੂੰ ਕੀਤਾ ਗਿਆ ਗ੍ਰਿਫਤਾਰ |