ਬਿਊਰੋ ਰਿਪੋਰਟ , 29 ਮਈ
ਜੰਮੂ ਕਸ਼ਮੀਰ ਦੇ ਅਨੰਤਨਾਗ ‘ ਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ‘ ਵਿਚਕਾਰ ਮੁਠਭੇੜ | ਸੁਰੱਖਿਆ ਬਲਾਂ ਨੇ 2 ਅੱਤਵਾਦੀ ਕੀਤੇ ਹਲਾਕ | ਵੱਡੀ ਮਾਤਰਾ ਵਿਚ ਅਸਲਾ ਅਤੇ ਗੋਲਾਬਾਰੂਦ ਕੀਤਾ ਬਰਾਮਦ | 4 ਦਿਨਾਂ ‘ ਚ 5 ਵਾਰ ਸੁਰੱਖਿਆ ਬਲਾਂ ਦੀ ਅਤਵਾਦੀਆਂ ਨਾਲ ਹੋ ਚੁੱਕੀ ਹੈ ਮੁਠਭੇੜ, 12 ਅਤਵਾਦੀ ਕੀਤੇ ਹਲਾਕ |