ਬਿਊਰੋ ਰਿਪੋਰਟ , 15 ਅਪ੍ਰੈਲ
ਕਬੱਡੀ ਖਿਡਾਰੀ ਧਰਮਿੰਦਰ ਭਿੰਦਾ ਕਤਲ ਕੇਸ ‘ਚ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ , ਐਂਟੀ ਗੈਂਗਸਟਰ ਟਾਸਕ ਫੋਰਸ ਨੇ ਹਰਿਆਣਾ ਤੇ ਉੱਤਰਾਖੰਡ ਤੋਂ ਫੜੇ 2 ਗੈਂਗਸਟਰ | ਦੋਵੇਂ ਮੁਲਜ਼ਮ ਧਰਮਿੰਦਰ ਭਿੰਦਾ ਕਤਲ ਕੇਸ ‘ਚ ਸਨ ਪੁਲਿਸ ਨੂੰ ਲੋੜੀਂਦੇ | ਭਿੰਦਾ ਨੂੰ ਕੁਝ ਦਿਨ ਪਹਿਲਾਂ ਪਟਿਆਲਾ ‘ਚ ਕੀਤਾ ਗਿਆ ਸੀ ਕਤਲ |