ਕਾਂਗਰਸ ਦੇ ਸੀਨੀਅਰ ਲੀਡਰ ਸੁਨੀਲ ਜਾਖੜ ਦੇ ਉਸ ਬਆਿਨ ਨੂੰ ਲੈ ਕੇ ਸਆਿਸਤ ਭੱਖਦੀ ਜਾ ਰਹੀ ਏ ਜਸਿ ਵੱਿਚ ਉਹਨਾਂ ਨੇ ਕਥਤਿ ਤੌਰ ਤੇ ਦਲਤਿ ਭਾਈਚਾਰੇ ਨੂੰ ਟਾਰਗੇਟ ਕੀਤਾ ਸੀ ….ਜਾਖੜ ਦੇ ਇਸ ਬਆਿਨ ਨੂੰ ਲੈ ਕੇ ਲਗਾਤਾਰ ਕਾਂਗਰਸੀ ਆਗੂਆਂ ਦੇ ਪ੍ਰਤੀਕਰਮ ਦੇਖਣ ਨੂੰ ਮਲਿ ਰਹਿਾ ਏ ਹੁਣ ਸਾਬਕਾ ਕੈਬਨਟਿ ਮੰਤਰੀ ਅਰੁਨਾ ਚੋਧਰੀ ਨੇ ਵੀ ਜਾਖੜ ਦੇ ਬਆਿਨ ਦੀ ਨੰਿਦਾ ਕੀਤੀ ਏ …. ਉਨ੍ਹਾਂ ਕਹਿਾ ਕ ਿਇਹੋ ਜਹਿੇ ਸੀਨੀਅਰ ਲੀਡਰ ਦੇ ਮੂਹੋ ਅਜਹਿੇ ਲਫਜ ਸ਼ੋਭਾ ਨਹੀਂ ਦੰਿਦੇ। ਉਨਾਂ ਕਹਿਾ ਕ ਿਸੀਨੀਅਰ ਲੀਡਰਾਂ ਦੀ ਬਦੌਲਤ ਹੀ ਕਾਂਗਰਸ ਪਾਰਟੀ ਨੂੰ ਵੱਡੀ ਹਾਰ ਦਾ ਸਾਹਮਣਾ ਕਰਨਾ ਪਆਿ ਏ । ਦਲਤਿ ਭਾਈਚਾਰਾ ਕਾਂਗਰਸੀ ਦੀ ਰੀਡ ਦੀ ਹੱਡੀ ਏ