ਬਿਊਰੋ ਰਿਪੋਰਟ , 10 ਮਈ
ਭਾਜਪਾ ਆਗੂ ਜਗਮੋਹਨ ਸਿੰਘ ਰਾਜੂ ਵੱਲੋਂ ਪ੍ਰੈਸ ਕਾਨਫਰੰਸ | ਅਰਵਿੰਦ ਕੇਜਰੀਵਾਲ ਖਿਲਾਫ਼ ਕੀਤੀ ਪ੍ਰੈੱਸ ਕਾਨਫਰੰਸ | ਕੇਜਰੀਵਾਲ ਨੇ ਪ੍ਰਧਾਨ ਮੰਤਰੀ ਮੋਦੀ ਖਿਲਾਫ ਕੀਤੀ ਗਲਤ ਟਿੱਪਣੀ | ਮੁਹਾਲੀ ‘ਚ ਸਾਈਬਰ ਕਰਾਈਮ ਸੈੱਲ ਨੂੰ ਭੇਜੀ ਸ਼ਿਕਾਇਤ | ਕੇਜਰੀਵਾਲ ’ਤੇ ਪੀਐੱਮ ਮੋਦੀ ਖਿਲਾਫ਼ ‘ਅਪਸ਼ਬਦ’ ਬੋਲਣ ਦਾ ਇਲਜ਼ਾਮ |