ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਕੁਮਾਰ ਵਿਸ਼ਵਾਸ ਦੇ ਬਿਆਨ ਤੇ ਪੰਜਾਬ ਵਿੱਚ ਲਗਾਤਾਰ ਸਿਆਸਤ ਹੋ ਰਹੀ ਏ ….ਕੇਜਰੀਵਾਲ ਦੇ ਵਿਰੋਧੀਆਂ ਵੱਲੋਂ ਉਹਨਾਂ ਦੀ ਕਾਰਗੁਜਾਰੀ ਤੇ ਲਗਾਤਾਰ ਸਵਾਲ ਉਠਾਏ ਜਾ ਰਹੇ ਨੇ …ਕੇਜਰੀਵਾਲ ਤੇ ਦੋਸ਼ ਲਗਾਏ ਜਾ ਰਿਹਾ ਏ ਕਿ ਉਹਨਾਂ ਦੇ ਸਬੰਧ ਵੱਖਵਾਦੀ ਲੋਕਾਂ ਨਾਲ ਨੇ …ਇਸ ਸਭ ਦੇ ਚਲਦੇ ਕਾਂਗਰਸ ਦੇ ਸੀਨੀਅਰ ਲੀਡਰ ਰਣਦੀਪ ਸਿੰਘ ਸੁਰਜੇਵਾਲਾ ਨੇ ਜਲੰਧਰ ਵਿੱਚ ਇੱਕ ਪ੍ਰੈਸ ਕਾਨਫਰੰਸ ਕਰਕੇ ਕੇਜਰੀਵਾਲ ਨੂੰ ਕਈ ਸਵਾਲ ਕੀਤੇੁ ਨੇ …ਇਸ ਦੇ ਨਾਲ ਹੀ ਉਹਨਾਂ ਨੇ ਕੇਜਰੀਵਾਲ ਤੇ ਦੇਸ਼ ਨੂੰ ਤੋੜਨ ਦੇ ਇਲਜ਼ਾਮ ਲਗਾਏ ਨੇ ..ਤੁਹਾਨੂੰ ਦੱਸ ਦਿੰਦੇ ਹਾਂ ਕਿ ਕੁਮਾਰ ਵਿਸ਼ਵਾਸ ਦੀ ਇੱਕ ਵੀਡੀਓ ਵਾਇਰਲ ਹੋਈ ਸੀ …ਜਿਸ ਵਿੱਚ ਉਹਨਾਂ ਨੇ ਖੁਲਾਸਾ ਕੀਤਾ ਸੀ ਕਿ ਕੇਜਰੀਵਾਲ ਨੂੰ ਵੱਖਵਾਦੀ ਜੱਥੇਬੰਦੀਆਂ ਵੱਲੋਂ ਫੰਡਿੰਗ ਹੁੰਦੀ ਨੇ ਤੇ ਉਹ ਪੰਜਾਬ ਵਿੱਚ ਖਾਲਿਸਤਾਨ ਬਨਾਉਣਾ ਚਾਹੁੰਦੇ ਨੇ
youtube.com/watch?v=ZJT99brHVqg
‘Arvind Kejriwal ਪੰਜਾਬ ’ਚ ਬਨਾਉਣਾ ਚਾਹੁੰਦਾ ਹੈ ਖਾਲਿਸਤਾਨ

