ਬਿਊਰੋ ਰਿਪੋਰਟ , 19 ਅਪ੍ਰੈਲ
ਬਲਦੇਵ ਸਿੰਘ ਚੂੰਘਾਂ ਨੂੰ ਅਕਾਲੀ ਦਲ ’ਚੋਂ ਕੱਢਿਆ ਗਿਆ ਬਾਹਰ , ਪਾਰਟੀ ਵਿਰੋਧੀ ਗਤੀਵਿਧੀਆਂ ਕਰਕੇ ਕੱਢਿਆ ਗਿਆ ਬਾਹਰ | ਜ਼ਿਲ੍ਹਾ ਪ੍ਰਧਾਨ ਬਾਬਾ ਟੇਕ ਸਿੰਘ ਧਨੌਲਾ ਨੇ ਮੀਟਿੰਗ ’ਚ ਲਿਆ ਫੈਸਲਾ | ਪਿਛਲੇ ਕੁਝ ਦਿਨਾਂ ਤੋਂ ਚੂੰਘਾਂ ਪਾਰਟੀ ਖਿਲਾਫ ਕਰ ਰਹੇ ਸਨ ਬਿਆਨਬਾਜ਼ੀ |