ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਆਮ ਆਦਮੀ ਪਾਰਟੀ ਇੱਕ ਹੋਰ ਇਤਿਹਾਸ ਸਿਰਜਨ ਜਾ ਰਹੀ ਏ … ਪੰਜਾਬ ਵਿਧਾਨ ਸਭਾ ਨੂੰ ਪਹਿਲੀ ਵਾਰੀ ਮਹਿਲਾ ਸਪੀਕਰ ਮਿਲ ਸਕਦੀ ਏ …। ਇਸ ਅਹੁਦੇ ਲਈ ਜਗਰਾਓਂ ਵਿਧਾਨ ਸਭਾ ਤੋਂ ਦੂਜੀ ਵਾਰ ਵਿਧਾਇਕ ਬਣੀ ਸਰਬਜੀਤ ਕੌਰ ਮਾਣੂਕੇ ਦਾ ਨਾਮ ਪਹਿਲੇ ਨੰਬਰ ਚੱਲ ਰਿਹਾ ਏ । ਜਦਕਿ ਦੂਜੇ ਨੰਬਰ ਤੇ ਤਲਵੰਡੀ ਸਾਬੋ ਤੋਂ ਦੂਜੀ ਵਾਰ ਵਿਧਾਇਕ ਬਣੀ ਬਲਜਿੰਦਰ ਕੌਰ ਇਸ ਅਹੁਦੇ ਲਈ ਦੂਜੀ ਉਮੀਦਵਾਰ ਏ। ਇੱਕ ਅਖਵਾਰ ਦੀ ਖਬਰ ਮੁਤਾਬਿਕ ਇਸ ਸਬੰਧ ‘ਚ ਸੋਮਵਾਰ ਨੂੰ ਦਿੱਲੀ ‘ਚ ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਵਿਚਾਲੇ ਗੱਲਬਾਤ ਹੋਈ ਏ ।
Baljinder Kaur Sarbjeet Kaur AAP Candidates Aam Aadmi Party ਸਿਰਜੇਗੀ ਇੱਕ ਹੋਰ ਇਤਿਹਾਸ

