ਬਿਊਰੋ ਰਿਪੋਰਟ , 1 ਮਈ
ਬਲਜਿੰਦਰ ਸਿੰਘ ਪਰਵਾਨਾ ਦੀ ਮੋਹਾਲੀ ਤੋਂ ਹੋਈ ਗਿਰਫਤਾਰੀ , ਪਟਿਆਲਾ ਹਿੰਸਾ ਦਾ ਮਾਸ੍ਟਰਮਾਇੰਡ, ਬਲਜਿੰਦਰ ਸਿੰਘ ਪਰਵਾਨਾ | ਫਿਰਕਾ ਪ੍ਰਸਤ ਨੂੰ ਵਧਾਵਾ ਦੇਣ ਵਾਲਾ, ਬਲਜਿੰਦਰ ਸਿੰਘ ਪਰਵਾਨਾ | ਬਲਜਿੰਦਰ ਸਿੰਘ ਪਰਵਾਨਾ ਉੱਤੇ ਪਹਿਲਾਂ ਵੀ ਕਈ ਅਪਰਾਧੀ ਮਾਮਲੇ ਦਰਜ |6 ਮੁਲਜ਼ਮ ਗਿਰਫ਼ਤਾਰ ਕਿੱਤੇ ਗਏ | ਹਰੀਸ਼ ਸਿੰਗਲਾ ਦਾ ਸਾਥੀ ਸ਼ੰਕਰ ਭਾਰਦਵਾਜ ਗਿਰਫ਼ਤਾਰ | ਗੱਗੀ ਪੰਡਿਤ ਨੂੰ ਗਿਰਫ਼ਤਾਰ ਕਿੱਤਾ ਗਿਆ |