ਬਿਊਰੋ ਰਿਪੋਰਟ , 16 ਮਈ
ਬੰਦੀ ਸਿੰਘਾਂ ਦੀ ਰਿਹਾਈ ਲਈ ਸਾਂਝੀ ਕਮੇਟੀ ਗਠਤ | ਧਾਮੀ ਵੱਲੋਂ ਬਣਾਈ ਗਈ 9 ਮੈਂਬਰੀ ਕਮੇਟੀ | 19 ਮਈ ਨੂੰ ਹੋਵੇਗੀ ਪਲੇਠੀ ਇਕੱਤਰਤਾ | ਸੁਖਬੀਰ ਬਾਦਲ, ਸਿਮਰਨਜੀਤ ਸਿੰਘ ਮਾਨ, ਹਰਨਾਮ ਸਿੰਘ ਖਾਲਸਾ ਕਮੇਟੀ ’ਚ ਸ਼ਾਮਿਲ | ਬਾਬਾ ਨਿਹਾਲ ਸਿੰਘ, ਹਰਮੀਤ ਸਿੰਘ ਕਾਲਕਾ, ਪਰਮਜੀਤ ਸਿੰਘ ਸਰਨਾ ਵੀ ਕਮੇਟੀ ’ਚ ਸ਼ਾਮਿਲ |