ਬਿਊਰੋ ਰਿਪੋਰਟ , 5 ਜੂਨ
ਕੰਟੇਨਰ ਡਿੱਪੂ ‘ਚ ਲੱਗੀ ਭਿਆਨਕ ਅੱਗ | ਅੱਗ ‘ਚ ਝੁਲਸਣ ਨਾਲ 35 ਲੋਕਾਂ ਦੀ ਮੌਤ, 450 ਤੋਂ ਵੱਧ ਜ਼ਖਮੀ | ਜ਼ਖਮੀਆਂ ਨੂੰ ਨਜ਼ਦੀਕੀ ਹਸਪਤਾਲ ‘ਚ ਕਰਵਾਇਆ ਗਿਆ ਭਰਤੀ | ਮ੍ਰਿਤਕਾਂ ਦੀ ਸੰਖਿਆ ਵਿਚ ਹੋ ਸਕਦਾ ਹੈ ਵਾਧਾ | DNA ਦੇ ਜ਼ਰੀਏ ਮ੍ਰਿਤਕਾਂ ਦੀ ਕੀਤੀ ਜਾ ਰਹੀ ਹੈ ਪਛਾਣ | ਬੰਗਲਾਦੇਸ਼ ਦੇ ਚਟਗਾਂਓ ‘ਚ ਵਾਪਰਿਆ ਹਾਦਸਾ | ਰੈਸਕਿਯੂ ਟੀਮਾਂ ਵੱਲੋਂ ਬਚਾਅ ਕਾਰਜ ਜਾਰੀ | ਪੁਲਿਸ ਵੱਲੋਂ ਅੱਗ ਲਗਣ ਦੇ ਕਾਰਨਾਂ ਦਾ ਲਗਾਇਆ ਜਾ ਰਿਹਾ ਹੈ ਪਤਾ |