ਬਿਊਰੋ ਰਿਪੋਰਟ , 5 ਮਈ
ਪਟਿਆਲਾ ਹਿੰਸਾ ਮਾਮਲੇ ’ਚ ਬਰਜਿੰਦਰ ਪਰਵਾਨਾ ਅਦਾਲਤ ’ਚ ਪੇਸ਼ | ਬਰਜਿੰਦਰ ਪਰਵਾਨਾ ਨੂੰ 9 ਮਈ ਤੱਕ ਭੇਜਿਆ ਗਿਆ ਪੁਲਿਸ ਰਿਮਾਂਡ ‘ਤੇ | ਮੀਡੀਆ ਤੋਂ ਬਚਾ ਕੇ ਗੁੱਪਚੁੱਪ ਤਰੀਕੇ ਨਾਲ ਅਦਾਲਤ ’ਚ ਕੀਤਾ ਪੇਸ਼ | ਖਾਲਿਸਤਾਨ ਵਿਰੋਧੀ ਮਾਰਚ ਦੌਰਾਨ ਦੋ ਗੁੱਟਾਂ ਵਿਚਾਲੇ ਹੋਈ ਸੀ ਝੜਪ | ਝੜਪ ’ਚ ਚਾਰ ਵਿਅਕਤੀ ਹੋਏ ਸਨ ਜ਼ਖ਼ਮੀ |