ਬਿਊਰੋ ਰਿਪੋਰਟ , 29 ਮਈ
ਬਟਾਲਾ ਦੇ ਇੱਕ ਘਰ ਚੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਫਟੇ ਮਿਲੇ | ਸਤਕਾਰ ਕਮੇਟੀ ਨੇ ਬੇਅਦਬੀ ਦੇ ਇਲਜ਼ਾਮ ਲਗਾਏ |ਪਰਿਵਾਰ ਨੇ ਸਤਿਕਾਰ ਕਮੇਟੀ ਦੇ ਇਲਜ਼ਾਮਾਂ ਨੂੰ ਨਕਾਰਿਆ | ਬਿਰਧ ਅਵਸਥਾ ‘ਚ ਹੈ ਪਵਿੱਤਰ ਗ੍ਰੰਥ :ਪੁਲਿਸ |