• ਸ਼ੁੱਕਰਵਾਰ. ਸਤੰ. 22nd, 2023

Bathinda Blood Bank || Bathinda ਦੇ Blood Bank ਦੇ ਟੈਕਨੀਸ਼ਨਾਂ ਖਿਲਾਫ ਮਾਮਲਾ ਦਰਜ || Avee News Punjabi

Bathinda Blood Bank News

ਬਿਊਰੋ ਰਿਪੋਰਟ , 21 ਅਪ੍ਰੈਲ

ਬਠਿੰਡਾ ਦੇ ਬਲੱਬ ਬੈਂਕ ਦੇ ਟੈਕਨੀਸ਼ਨਾਂ ਖਿਲਾਫ ਮਾਮਲਾ ਦਰਜ , ਬਲੱਬ ਬੈਂਕ ਦੇ ਦੋ ਟੈਕਨੀਸ਼ਨਾਂ ਖਿਲਾਫ ਮਾਮਲਾ ਦਰਜ | 5 ਲੋਕਾਂ ਨੂੰ ਚੜਾਇਆ ਸੀ ਐੱਚ.ਆਈ.ਵੀ. ਪੌਜਟਿਵ ਖੂਨ | ਵਿਜੀਲੈਂਸ ਵਿਭਾਗ ਨੇ ਕੀਤੀ ਸੀ ਮਾਮਲੇ ਦੀ ਜਾਂਚ | ਸਾਲ 2020 ’ਚ ਸਾਹਮਣੇ ਆਇਆ ਸੀ ਮਾਮਲਾ |

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।