ਕਬੱਡੀ ਟੂਰਨਾਮੈਂਟ ’ਚ ਚੱਲੀਆਂ ਗੋਲੀਆਂ
ਬਠਿੰਡਾ ਦੇ ਪਿੰਡ ਕੋਠੇ ਗੁਰੂ ਵਿੱਚ ਚੱਲ ਰਿਹਾ ਸੀ ਟੂਰਨਾਮੈਂਟ
ਅਣਪਛਾਤੇ ਲੋਕਾਂ ਨੇ ਟੂਰਨਾਮੈਂਟ ’ਚ ਤਾਬੜ ਤੋੜ ਚਲਾਈਆਂ ਗੋਲੀਆਂ
ਫਾਈਰਿੰਗ ‘ਚ ਦੋ ਨੌਜਵਾਨ ਹੋਏ ਜ਼ਖਮੀ
ਪੁਲਿਸ ਮਾਮਲੇ ਦੀ ਜਾਂਚ ‘ਚ ਜੁਟੀ
Bathinda Kabaddi Tournament Incident | Sandeep Nangal Ambian ਦੇ ਕਤਲ ਮਗਰੋਂ ਇਕ ਹੋਰ ਕਾਂਡ | Big Breaking

