ਲੁਧਿਆਣਾ , 13 ਅਪ੍ਰੈਲ
ਪੰਜਾਬ ਦੇ ਕਿਸਾਨਾਂ ਲਈ ਨਵੀਂ ਮੁਸੀਬਤ ਹੋਈ ਖੜ੍ਹੀ , ਪੰਜਾਬ ਦੀਆਂ ਮੰਡੀਆਂ ’ਚ ਕਣਕ ਖਰੀਦ ਠੱਪ | 20 ਫੀਸਦ ਦਾਣੇ ਡੈਮੇਜ ਹੋਣ ਕਰਕੇ ਏਜੰਸੀਆਂ ਨੇ ਕਣਕ ਖਰੀਦਣ ਤੋਂ ਕੀਤੀ ਨਾਹ | ਐੱਫ.ਸੀ.ਆਈ. ਤੋਂ ਖਰੀਦ ਮਾਪਦੰਡਾਂ ’ਚ ਢਿੱਲ ਦੀ ਮੰਗ | ਕੇਂਦਰ ਦੀਆਂ ਪੰਜ ਟੀਮਾਂ ਕਰ ਰਹੀਆਂ ਹਨ ਮੰਡੀਆਂ ਦਾ ਦੌਰਾ |