ਆਮ ਆਦਮੀ ਪਾਰਟੀ ਨੇ ਪੰਜਾਬ ’ਚ ਬਹੁਮਤ ਦਾ ਅੰਕੜਾ ਕੀਤਾ ਪਾਰ
ਪਾਰਟੀ ਆਗੂਆਂ ਤੇ ਵਰਕਰਾਂ ਨੇ ਜਸ਼ਨ ਮਨਾਉਣੇ ਕੀਤੇ ਸ਼ੁਰੂ
ਭਗਵੰਤ ਮਾਨ ਦੇ ਘਰ ਬਾਹਰ ਲੋਕ ਮਨਾ ਰਹੇ ਹਨ ਜਸ਼ਨ
ਰਾਘਵ ਚੱਡਾ ਨੇ ਖੁਸ਼ੀ ਕੀਤੀ ਜਾਹਿਰ
ਆਮ ਆਦਮੀ ਪਾਰਟੀ ਪੰਜਾਬ ’ਚ ਵਿਵਸਥਾ ਬਦਲੇਗੀ : ਰਾਘਵ ਚੱਡਾ
Bhagwant Maan ਦੇ ਘਰ ਬਾਹਰ ਜਸ਼ਨ Punjab Election Results 2022 Big Breaking Avee News

