• ਸੋਮ.. ਜੂਨ 5th, 2023

Bhagwant Maan ਨੇ Bikram Majithia ‘ਤੇ ਕੱਸਿਆ ਸ਼ਿਕੰਜਾ New SIT By AAP Big Breaking Avee News

Bhagwant Maan ਨੇ Bikram Majithia 'ਤੇ ਕੱਸਿਆ ਸ਼ਿਕੰਜਾ | New SIT By AAP | Big Breaking | Avee News

ਮਜੀਠੀਆ ‘ਤੇ ਕੱਸਿਆ ਗਿਆ ਸ਼ਿਕੰਜਾ
ਨਸ਼ਾ ਤਸਕਰੀ ਦੇ ਮਾਮਲੇ ‘ਚ ਨਵੀਂ ਸਿਟ ਕਾਇਮ
ਬਿਕਰਮ ਮਜੀਠੀਆ ਦੀਆਂ ਵਧ ਸਕਦੀਆਂ ਹਨ ਮੁਸ਼ਕਲਾਂ
ਵਿਸ਼ੇਸ਼ ਜਾਂਚ ਟੀਮ ਦਾ ਕੀਤਾ ਗਿਆ ਪੁਨਰਗਠਨ
ਵਿਸ਼ੇਸ਼ ਜਾਂਚ ਟੀਮ ਦੇ ਮੁਖੀ ਨੂੰ ਬਦਲਣ ਤੋਂ ਇਲਾਵਾ ਨਵੇਂ ਮੈਂਬਰ ਸਿਟ ’ਚ ਕੀਤੇ ਗਏ ਸ਼ਾਮਲ

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।